ਹਾਈ ਕੋਰਟ ਦੇ ਵਕੀਲ ਦੇ ਵੱਡੇ ਖੁਲਾਸੇ, ਸਰਕਾਰਾਂ ਨਹੀ ਇਹ ਤਾਕਤ ਕਰ ਰਹੀ ਹੈ ਪੰਜਾਬ 'ਤੇ ਰਾਜ
HTML-код
- Опубликовано: 4 апр 2025
- Akaal Channel provides religious, cultural and entertainment programming for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- goo.gl/Zf3k1k
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
RUclips :- goo.gl/EYvzFR Развлечения
ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਸਿੱਖ ਪੰਥ ਜਾਵੇ ,,,
ਮਲੇਛਾਂ ਦਾ ਰਾਜ ਦਾ ਖਾਤਮਾ ਹੋਜੇ,,,।
ਹੁਣ ਏਹੇ ਹਿੰਦੂ ਸਰਕਾਰ ਦੇ ਕਨੂੰਨਾ ਦੇ ਵਿੱਚ
ਹੈ ਕੀ ਲੋਕਾਂ ਨੂੰ ਜਾਤ ਪਾਤਾਂ ਦੇ ਨਾਮ ਤੇ ਲੜਾਨਾ ਹੈ,,
ਕੀਸਾਨ ਮਜ਼ਦੂਰ ਤੇ ਪੁਲਿਸ ਵਾਲੇ ਤੇ ਸਿੱਖਾਂ ਨੂੰ ਨੀਚ ਜਾਤ ਦੇ ਸਮਝਦੇ ਹਨ ,,,,,,,, ਤਾਹੀਂ ਪੰਜਾਬ ਸਰਕਾਰ ਖਤਮ ਹੈ ਤੇ ਤਾਹੀਂ ਗਰੀਬ ਵਰਗ ਦੇ ਲੋਕ ਤੇ ਸਿੱਖ ਭਾਈਚਾਰੇ ਸਾਰੇ ਹੀ ,,,,,,,,,ਪਾਰਲੀਮੈਂਟ ਤੇ 5,,,,,,ਛੇ ਤੱਰਾ ਦੀ ਸਰਕਾਰਾਂ ਦੇ ਗੁਲਾਮ ਹਾਂ ,,,,
ਕਿਉਂਕਿ ਇਹਨਾਂ ਦੇ ਰਾਜ ਵਿੱਚ ਖਤ੍ਰੀ ਬ੍ਰਾਹਮਣ ਉਚੇ ਹਨ ,,,,,,,,,,। ਲੋਕਾਂ ਨੂੰ ਤਾਂ ਕੋੜੀ ਮਿਠੀ ਗੋਲੀਆਂ ਦੀ ਆਦਤ ਪੈਗੀ ਹੈ ,,,,,। ਸਿੱਖ ਕੌਮ ਦੇ ਵਿੱਚ ਸਿੱਖਾਂ ਦੀ ਕੋਈ ਜ਼ਾਤ ਨਹੀਂ ਹੈ । ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚ ਲਿਖਿਆ ਹੈ,,,,,
ਜੇ ਇਸ ਬਚਨਾਂ ਤੇ ਖਰ੍ਹੇ ਉਤਰੇ ਹੁੰਦੇ ਸਿੱਖ ,,,,,।
ਤਾਂ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦਾ ਰਾਜ ਹੋਣਾ ਚਾਹੀਦਾ ਸੀ,,,,,,,
ਪਰ ਇਥੇ ਤਾਂ ਜੇ ਸਿੱਖ ਧਰਮ ਦੇ ਵਿੱਚ ਜਾਤਾਂ ਪਾਤਾਂ ਦੇਖੋਗੇ ਤਾਂ,,,,,,,,,ਦੂਸਰੇਆ ਵਰਗ ਦੇ ਲੋਕਾਂ ਨੂੰ ਆਪਣੇ ਨਾਲ ਕਿਦਾ ਜੋੜ ਸਕਦੇ ਹਾਂ
ਕਿਉਂਕਿ ਜਿਸ ਸਰਕਾਰ ਨੇ ,,,,,,,,, ਪੰਜਾਬ ਸਰਕਾਰ ਤੇ ਹਿੰਦੂਸਤਾਨ ਤੇ ਕਬਜ਼ਾ ਕੀਤਾ ਹੋਇਆ ਹੈ,,,,,
ਓਹੋ ਚਤੁਰ ਧਰਮ ਦੇ ਲੋਕ ਹਨ ,,,,,,,,,,, ਜਿਹਨਾਂ ਨੂੰ ਪਤਾ ਹੈ ਕਿ ਸਾਰੇ ਸੰਸਾਰ ਦੇ ਲੋਕ ਮੁਰਖ ਹਨ,,,,,,,,
ਕਿਉਂਕਿ ਅੱਜ ਪਾਪੀ ਬੰਦੇ ਰਾਜ ਕਰ ਰਹੇ ਹਨ,,,,,,
ਤੇ ਸਾਰੇ ਬਿਰਾਦਰੀਆਂ ਦੇ ਲੋਕ ਮੈਂ ਮੈਂ ਮੈਂ ਕਰਨ ਲੱਗੇ ਹੋਏ ਹਨ,,,,,,,,ਏਹੇ ਚੂਹੜਾ ਏਹੇ ਚਮਾਰ ਏਹੇ ਮਜ਼ਹਬੀ ਚਿਮਾ ਵਿਰਕ ਧਨੋਆ ਪੰਡੋਰੀ ਮਾਨ ਛਿਨਾ ਤੇ ਜਾਟ ,,,,,,,,
ਜਿਵੇਂ 2,,,,,,,,,,3,,,, ਬੰਦੇ 40,,,,,,50,,, ਡੰਗਰਾਂ ਨੂੰ ਚਾਰਦੇ ਹੋਣ ,,,,,,,,
ਬਾਕੀ ਸਮਝਦਾਂਰਾ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ
ਜਦੋਂ ਤੱਕ ,,,,,,ਨੀਚ ਜਾਤ ਹਰਿ ਜੱਪਤਿਆ ਉਤਮ ਪਦਵੀ ਪਾਇ,,,, ਸਾਰੀਆਂ ਬਰਾਦਰੀਆਂ ਸਿੰਘ ਨਹੀਂ ਸੱਜ ਦੇ ,,,,,,,,,,, ਉਦੋਂ ਤੱਕ ਐਸ਼ੀ ਗੁਲਾਮ ਹਾਂ
ਬਾਕੀ ਸਾਰੇ ਕੋਮ ਦੇ ਲੋਕਾਂ ਨੂੰ ਹਰ ਇੱਕ ਤਰ੍ਹਾਂ ਦੇ
ਨੱਸ਼ੇ ਚਡਨੇ ਪੈਣਗੇ ,,,
ਜੋਕੀ ਇੱਕ ਪੰਡਤਾਂ ਦੇ ਲਈ ਬਣੇਆ ਹੈ ,,,,
ਮੇਰਾ ਕਿਸੇ ਧਰਮ ਦੇ ਲੋਕਾਂ ਦੇ ਨਾਲ ਵੈਰ ਵਿਰੋਧ ਨਹੀਂ ਹੈ,,,, ਸੱਚ ਨੂੰ ਸੱਚ ਕਹੋ,,,,,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ,,,,,,, ਮੇਰੇ ਗੁਰੂ ਦਾ ਹੁਕਮ ਹੈ ,,,,ਮਾਣਸ ਕੀ ਜ਼ਾਤ ਸਭੈ ਏਕੈ ਪਹਿਚਾਨਬੋ,,,,
ਉਸ ਅਕਾਲਪੁਰਖ ਦੇ ਵਾਹਿਗੁਰੂ ਰਾਮ ਅਲਾਹ ਦੇ ਬਣਾਏ ਹੋਏ ਲੋਕ ,,,,,, ਓਹੋ ਹਨ ਜੋਂ ਏਹਨਾਂ ਦੀ ਨਿਗਾਹ ਵਿੱਚ ਨੀਚ ਜਾਤ ਦੇ ਹਨ ,,,,,
ਜੇ ਹਿੰਦੂ ਮੱਤ ਦੀ ਗੱਲ ਕਰਾਂ,,,,,ਤਾਂ ਰਾਮ ਨੇ ਨੀਚ ਜਾਤ ਦੀ ਸ਼ਬਰੀ ਦੇ ਜੁਠੇ ਬੇਰ ਖਾਂਦੇ,,,,,, ਤੇ ਕੁਬਜਾਂ ਦਾ ਕੁਬ ਦੂਰ ਕਿਤਾ,,,,,,,, ਰਾਮਾਯਣ ਵਾਲ ਮਿਕੀ ਜੀ ਨੇ ਲਿਖੀ ਹੈ,,,,,,, ਤੇ ਪਾਪੀ ਰਾਜੇਆ ਦਾ ਖਾਤਮਾ ਕਰਵਾਇਆ ਕ੍ਰਿਸ਼ਨ ਭਗਵਾਨ ਜੀ ਨੇਂ,,, ਕੁਰੂਕੁਸ਼ੇਤਰ ਵਿੱਚ ਗੀਤਾਂ ਦਾ ਉਪਦੇਸ਼ ਦਿੱਤਾ ਅਰਜੁਨ ,,,,,ਨੂੰ ,,,,,,,,ਮੇਰੀ ਮੇਰੀ ਕੈਰੋਂ ਕਰਦੇ ਸੀ ,,,, ਜੇਹੜੇ,100ਭਰਾ ਸੀ 12 ਜੋਜਨ ਦਾ ਛਤ੍ਰੁ ਫਿਰਦਾ ਸੀ ਜਿਹਨਾਂ ਉਪਰ,,,,, ਸੱਚ ਦੀ,,,,, ਹਮੇਸ਼ਾ ਹੀ ,,,,,
ਝੂਠ ਦੇ ਨਾਲ ਲੜਾਈ ਰਹੀਂ ਹੈ,,,,,,ਜੇ ਇਹਨਾਂ ਦੇ ਸ਼ਕਤੀਸ਼ਾਲੀ ਰਾਜੇ ਮਹਾਰਾਜਿਆਂ ਨੇ ਆਪਣੀ ਜੇ ਸ਼ਕਤੀਆਂ ਦਾ ਇਸਤੇਮਾਲ ਧਰਤੀ ਦੇ ਵਿਕਾਸ ਲਈ ਤੇ ਲੋਕ ਭਲਾਈ ਵਾਸਤੇ ਕਿਤਾ ਹੋਂਦਾ ਤਾਂ ਅੱਜ ਧਰਤੀ ਤੇ ਪ੍ਰਦੂਸ਼ਣ ਫੈਕਟਰੀਆਂ ਟਾਵਰਾਂ ਨਾਲੇ ਕਾਰਾ ਨਹੀਂ ਹੋਨੀਆ ਸੀ ,,,,,। ਪਰ ਏਹੇ ਓਹੋ ਰਾਜੇ ਨੇ ਜੇਹੜੇ ਦਾਨਵਾਂ ਦੀ ਕੁਲ ਦੇ ਹਨ ,,,,,,,, ਤੇ ਆਪਣੇ ਇਸ਼ਾਰਿਆਂ ਉਪਰ ਸੰਸਾਰ ਦੇ ਲੋਕ ਚੱਲਣ ।
ਜਿਸ ਤਰ੍ਹਾਂ ਰਾਕਸ਼ਸ਼ ਰੱਬ ਦੀ ਭਗਤੀ ਕਰਕੇ ਸ਼ਕਤੀਆਂ ਲੈਕੇ ,,,,,,,,,,, ਆਪਣੇ ਬਾਪ ਨੂੰ ਖ਼ਤਮ ਕਰਨ ਲਈ ਫਿਰਦੇ ਸਨ ,,,,ਤਾਹੀਂ ਸੱਚ ਤੇ ਝੂਠ ਦੀ ਲੜਾਈ ਹੈ ,,,,,,,, ਉਸ ਸਮੇਂ ਵਿੱਚ ਵੀ ਓਹੋ ਰਾਜੇਆ ਨੇਂ ਧਰਤੀ ਦਾ ਨਾਸ਼ ਕਿਤਾ ,,,,, ਤੇ ਅੱਜ ਸਾਈਸ ਵਿਗੇਆਨ ਤੇ ਹੋਰ ਕਈ ਤਰ੍ਹਾਂ ਦੇ ਨਾਲ ਧਰਤੀ ਦਾ ਖਾਤਮਾ ਕਰਨ ਲਈ ਲੱਗੇਂ ਹੋਏ ਹਨ,,,,,,
ਮੇਰਾ ਭਾਰਤ ਮਹਾਨ ਦੇਸ਼ ਹੈ ,,,
ਜਿਥੇ 80 ਭਗਤਾਂ ਤੇ ,,,,,,,,,,20 ਪਾਪੀ ਰਾਕਸ਼ਸ਼ ਰਾਜੇ ਬੱਈ ਮਾਨ ਹੈ,,,,,,
ਬਾਕੀ ਸਾਰੀਆਂ ਕੰਟਰੀਆ ਦਾ ਏਹੀ ਕੁੱਝ ਹਾਲ ਹੈ
ਮੈਨੂੰ ਉਸ ਦੇਸ਼ ਤੇ ਰਾਜ ਕਰਨਾ ਚਾਹੀਦਾ ਹੈ,,ਮੈਂ ਉਸ ਦੇ ਉਪਰ ਰਾਜ ਕਰਾਂ ,,,,,,,,
ਏਹੇ ਦੂਨਿਆ ਸ਼ੈਹਰ ਮੇਲਾ ਦਸਤਗੀਰੀ ਨਾਹੇ,,,,,
ਗਲਤੀ ਮਾਫ਼ ਕਰਨਾ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਬਹੁਤ ਬਹੁਤ ਧੰਨਵਾਦ ਮੱਖੂ ਸਾਹਿਬ
ਆਮ ਲੋਕਾਂ ਲਈ ਬਹੁਤ ਸੋਹਣੀ ਜਾਣਕਾਰੀ ਦਿਂਤੀ ਦੇ ਰਹੇ ਹੋ ਜੀ ਜਿਓਦੇ ਵਸਦੇ ਰਹੋ ਜੀ
ਪੰਜਾਬ ਦੇ ਸਧਾਰਨ ਕਿਸਾਨਾਂ ਨੂੰ ਇਹ ਗੱਲਾਂ ਕਿਵੇਂ ਸਮਝ ਆਉਣ। ਕੇਂਦਰੀ ਤਾਕਤਾਂ ਪੰਜਾਬ ਨੂੰ ਕਬਜ਼ੇ ਹੇਠ ਰੱਖਣ ਲਈ ਖ਼ੇਤਰੀ ਸਿੱਖ ਲੀਡਰਾਂ ਨੂੰ ਇਹੋ ਜਿਹੀਆਂ ਲੁੱਟਾਂ ਕਰਨ ਦੇਂਦੇ ਹਨ।
ਪਰ ਵਕੀਲ ਸਾਹਿਬ ਦੀ ਜਾਣਕਾਰੀ ਲਈ ਬੁਹਤ ਧੰਨਵਾਦ।
ਮੱਖੂ ਜੀ ਤੁਹਾਡਾ ਤੇ ਵਕੀਲ ਜੀ ਦਾ ਧੰਨਵਾਦ ਜਿਹੜਾ ਬਾਦਲ ਵਰਗੇ ਬੰਦੇ ਨੂੰ ਨੰਗਾ ਕੀਤਾ ਬਹੁਤ ਵਧੀਆ ਉਪਰਾਲਾ ਹੈ ਇਸ ਪਰੋਗਰਾਮ ਰਾਹੀਂ ਸਮਾਜ ਨੂੰ ਜਗਾਉਣ ਦਾ
ਅਨੰਦ ਆ ਗਿਆ। ਜੀ ਬਹੁਤ ਸੁੰਦਰ ਗੱਲਬਾਤ। ਸਾਹਸੀ ਅਤੇ ਮਿਹਨਤੀ ਇਨਸਾਨ।
ਬੋਹਤ ਹੀ ਅਣਮੂਲ੍ਲੀ ਜਾਨਕਾਰੀ ਦਿਤੀ ਬਾਇ ਜੀ
ਵਾਹਿਗੂਰੁ ਚੜਦੀ ਕਲਾ ਬਕਛੇ
Mani pai
ਰੱਬ ਤੁਹਾਨੂੰ ਤਰੱਕੀ ਦੇਵੇ।
ਏਨਾ ਕੁਝ ਸਬੂਤ ਹੁੰਦਿਆ ਵੀ ਦੋਸੀ ਨੂੰ ਸਜਾ ਕਿਉ ਨਹੀ।
ਬਹੁਤ ਵਧੀਆ ਵਿਚਾਰ ਰੱਖੇ ਵੀਰ ਜੀ ਨੇ ਧੰਨਵਾਦ ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਇਹ ਆਪਣੇ ਇਸ ਕਾਰਜ ਲਈ ਸਫ਼ਲਤਾ ਪ੍ਰਾਪਤ ਕਰਨ ਧੰਨਵਾਦ
ਮੱਖੂ ਜੀ ਲੋਕ ਭੋਲੇ ਭਾਲੇ ਨੇ ਸਾਡਾ ਕਾਨੂੰਨ ਤੇ ਕਾਨੂੰਨ ਨੂੰ ਚੱਲੋਉਣ ਵਾਲੇ ਜੱਜ ਅਨਪੱੜ ਤੇ ਅੰਨੇ ਨੇ ਮੱਖੂ ਵੀਰ ਜੀ ਇਹ ਪਰੋਗਰਮ ਵੇਖ ਕੇ ਬਹੁਤ ਅੰਨਦ ਆਇਆ ਜੀ ਬਹੁਤ ਬਹੁਤ ਧੰਨਵਾਦ
ਵਕੀਲ ਸਾਹਿਬ ਜੀ ਸੇਲੂਟ ਆ ਤੂਹਾਨੂੰ ਇਸ ਸਦੀ ਦੇ ਮਹਾਨ ਕੰਮ ਲਈ ਵਾਹਿਗੁਰੂ ਜੀ ਸਦਾ ਮੇਹਰ ਭਰਿਆ ਹੱਥ ਰਖੇਂ ਜੀ🙏🏻🙏🏻🙏🏻
Cg
Ga
🥱EH taan pta ii ai te Illuninati karvandi ai sabh kujh is dunia ch, PM, President, CM etc putle ne almost saare deshan de ehna de. Jehre Ghreeb desh ne bus ohi Sacche ne, baakki sabh Illuminati de putle. Te jehre Sach bolde ne ohna nu kehnde ne "conspiracy Theory ai". Sabh ton vadh nafrat Punjabiaan te specially Sikhaan naal UK Royals nu hai, ohi sabh politics against Punjab karde ne. Eh sabh dasso te swaad aaega. Tusi Video nu hor Khaas bnao.🙏
Badal nu saab na kaho. Dakku kaho.
ਬਹੁਤ ਬਹੁਤ ਧੰਨਵਾਦ ਜੀ ਮੱਖੂ ਸਾਹਿਬ ਤੇ ਵਕੀਲ ਸਾਹਿਬ ਤੁਸੀਂ ਬਹੁਤ ਵੱਡੀ ਜਾਣਕਾਰੀ ਦਿੱਤੀ ਸੋ ਆਪ ਜੀ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ
L
ਵਾਿਹਗੁਰੂੁ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ ਬਾਈ ਜੀ ਚੜਦੀਕਲਾ ਚ ਰਹੋ ਰੱਬ ਤੁਹਾਨੂੰ ਤਾਕਤ ਬਖ਼ਸ਼ੇ
ਵਹਿਗੁਰੂ ਜੀ ਵਕੀਲ ਜੀ ਅਤੇ ਮਖੂ ਜੀ ਤੁਹਡਾ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ 🙏🏽
ਬਹੁਤ ਵਧੀਆ ਉਪਰਾਲਾ ਹੈ ਵਕੀਲ ਸਾਬ ਦਾ ਸਾਰੇ ਪੰਜਾਬੀਆਂ ਤੇ ਵੱਡਾ ਅਹਿਸਾਨ ਹੈ ਇਸ ਖੋਜ ਤੇ ਕੇਸ ਲੜਨ ਕਰਕੇ।।।
0
🥱EH taan pta ii ai te Illuninati karvandi ai sabh kujh is dunia ch, PM, President, CM etc putle ne almost saare deshan de ehna de. Jehre Ghreeb desh ne bus ohi Sacche ne, baakki sabh Illuminati de putle. Te jehre Sach bolde ne ohna nu kehnde ne "conspiracy Theory ai". Sabh ton vadh nafrat Punjabiaan te specially Sikhaan naal UK Royals nu hai, ohi sabh politics against Punjab karde ne. Eh sabh dasso te swaad aaega. Tusi Video nu hor Khaas bnao.🙏
😑😑😑😑AAH JEHRE pUNJABI NU HINDI CH LIKHDE NE , EHE VI PUNJAB TE PUNJABI KHLAAF POLITICS DA HISSA AI. EHE IK "FASHION" CHLA RAHE NE AIDDA LIKHAN DA TAANKE LOKKAN NU normal LAGGE pUNJABI LIPI CH NA LIKHNA TE LOKKI EHNA NU COPY KARAN... TE AIDDAN HI HOVEGA JE TUSI AAPNE BACCHEAA NU AAPNE GHAR CH pUNJABI NAHI SKHAAOGE bOLNI, PARNI TE LIKHNI VI !!
Badal is achor
ਮੇਰੇ ਪੰਜਾਬ ਅਤੇ ਮੇਰੇ ਪੰਜਾਬ ਦੀ ਜਨਤਾ ਨਾਲ ਜੇਹੜਾ ਵੀ ਰਾਜਨੀਤੀ ਨੇਤਾ ਦਗ਼ਾ ਕਮਾਵੇਂ,
ਸਾਡੇ ਦਿਲ ❤️ ਦੀ ਹੂਕ ਅਤੇ ਕੂਕ ਹੈ,
ਉਸਦਾ ਸਾਰਾ ਓੜਮਾ ਕੋੜਮਾ ਨਰਕਾਂ ਵਿੱਚ ਜਾਵੇ।
🎉
Good sr g
@@BaldevSingh-qw5tw 😮⁰
ਵਾਹਿਗੁਰੂ ਜੀ,ਵੀਰ ਜੀ ਨੂੰ ਹਿੰਮਤ ਬਖਸ਼ੇ, ਵੀਰ ਜੀ ਹੋਰ ਵੀ ਤਕੜੇ ਹੋ ਕੇ ਇਹ ਲੜਾਈ ਲੜਦੇ ਰਹਿਣ ਤੇ ਜਿੱਤ ਪ੍ਰਾਪਤ ਕਰਨ, ਸੰਗਤਾਂ ਨੂੰ ਵੀ ਸਾਥ ਦੇਣ ਦੀ ਲੋੜ ਹੈ
You are great job sir 👍👍👍
?
ਭਾਈ ਸਾਹਿਬ ਮੋਜੂਦਾ ਸਰਕਾਰ ਇਸ ਕਾਨੂੰਨ ਬਾਰੇ ਪੜਤਾਲ ਕਰਕੇ ਰੱਦ ਕਰਨ ਬਾਰੇ ਵਿਚਾਰ ਚੱਲ ਰਹੀ ਪਰ ਪੁਰਾਣੀਆਂ ਸਰਕਾਰਾਂ ਇਨ੍ਹਾਂ ਉਲਝਾ ਹੋਰ ਤੋਰਨ ਲੱਗੀ ਹੈ ਸਾਡੇ ਤੇ ਕੋਈ ਕਾਰਵਾਈ ਨਾ ਹੋਵੇ ਕਿਉਂਕਿ ਇਨਾਂ ਦੀਆਂ ਪ੍ਰਾਪਰਟੀਆਂ ਹੈ
ਪੰਜਾਬ ਦੇ ਸਮੁੱਚੇ ਲੋਕੋ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ, ਇਹਨਾਂ ਦੋਵੇਂ ਪਾਰਟੀਆਂ ਦਾ ਪੰਜਾਬ ਦੀ ਧਰਤੀ ਤੋਂ ਨਾਂ ਨਿਸ਼ਾਨ ਮਿੱਟ ਜਾਏ।
Ehh gal dil nu lagde aa bhaji sach keha ji ehna da kalj na reha ji namo nishan mit jave ji
ਮੈ ਇੱਕ ਬੁਜਰਗ ਹਾਂ ਬਹੁਤ ਰਾਜ ਭਾਗ ਵੇਖੇ ਪਰ ਬਾਦਲਾ ਦਾ ਰਾਜ ਅੱਲਗ ਸੀ ਬੜੇ ਬੰਦੇ ਮਰਵਾਏ ਜੋ ਰਾਹ ਵਿੱਚ ਆਏ ਖਤਮ ਪਰ ਪਾਪ ਛੁਪਿਆ ਨਹੀ ਜਾ ਸਕਿਆ ਹੁਣ ਭਾਵੇਂ ਮਾਰੇ ਮੰਡੇ ਵਾਪਸ ਨਹੀ ਅਪਣੇ ਰੂਹਾ ਰੋਦੀ।ਆ ਨੇ
ਬਹੁਤ ਹੀ ਵਧੀਆ ਲੱਗਾ ਵੀਰ ਜੀ ਜੋ ਤੁਸੀਂ ਸੁੱਤੇ ਲੋਕਾਂ ਨੂੰ ਜਗਾਂ ਰਹੇ ਹੋ।
The m8
Apne lok ene ullu aa k bss pucho na..sudhrna ni ohna kde v
ਜ਼ੀਰਕਪੁਰ ਤੋਂ ਜਿਹੜਾ ਪੰਜਤਾਲੀ ਕਰੋੜ ਰੁਪਿਆ ਲੈਕੇ ਗਿਆ ਸੀ ਸੁੱਖਵੀਰ ਕੁੱਤਾ ਉਹਦੇ ਕਿਹੜਾ ਨਾਨਕਿਆਂ ਦਾ ਪਿੰਡ ਸੀ ਜਿਹੜੀ ਉਸਨੂੰ ਨਾਨੇ ਦੀ ਔਤੀ ਮਿਲਗੀ ।
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਦੋਨੋ ਵੀਰਾ ਤੇ
ਗ਼ਦਾਰ ਬਾਦਲ ਪਰਿਵਾਰ ਨੇ ਪੰਜਾਬ ਦਾ ਤੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਵਾਹਿਗੁਰੂ ਜੀ ਅਗੇ ਅਰਦਾਸ ਹੈ ਕਿ ਇਸ ਪ੍ਰੀਵਾਰ ਨੂੰ ਜ਼ਿੰਦੇ ਜੀ ਹੀ ਇਸ ਅਕਿਰਤਘਣ ਦਾ ਲੇਖਾ ਜੋਖਾ ਦੇਣਾ ਪਵੇ।
ਹੁਣ ਪਾਪਾਂ ਦਾ ਘੜਾ ਭਰ ਭਰ ਗਿਆ ਹੈ ਬਾਦਲ ਪਰਿਵਾਰ ਦੀਆਂ ਕਰਤੂਤਾਂ ਸਾਹਮਣੇ ਆ ਰਹੀਆਂ ਹਨ ਵਕੀਲ ਸਾਹਿਬ ਅਤੇ ਮੱਖੂ ਸਾਹਿਬ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
😊😊😊😊😊😊😊😊😊😊😊😊😊
😊⁰00⁰0⁰0⁰0⁰⁰⁰0⁰00⁰000000000000000⁰000⁰000000000000000000000000⁰000000⁰⁰⁰00000⁰⁰⁰0⁰00000⁰00000⁰⁰000000000000000000000000000⁰0⁰.😊😅@@rakeshkumar-ow4no
Waheguru waheguru
...
ਭਾਈ ਸਾਹਿਬ, ਭਾਈ ਮਖੂ ਸਾਹਿਬ ਜੀ, ਸਾਡੇ ਰਾਮਪੁਰਾ ਫੂਲ ਇਲਾਕੇ ਵਿੱਚ ਅਜਿਹੇ ਕਈ ਮਾਮਲੇ ਹਨ।
ਮੈਂ ਖੁਦ ਪੱਤਰਕਾਰ ਹੋਣ ਦੇ ਨਾਤੇ ਕਾਫੀ ਜੱਦੋਜਹਿਦ ਕੀਤੀ ਹੈ।
ਕਿਰਪਾ ਕਰਕੇ ਤੁਹਾਡਾ ਅਤੇ ਵਕੀਲ ਸਾਹਿਬ ਦਾ ਸੰਪਰਕ ਨੰਬਰ ਦਿਉ ਜੀ।
ਵਕੀਲ ਸਾਹਿਬ ਤੇ ਮਖੂ ਸਾਹਿਬ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ
ਬਹੁਤ ਵਧੀਆ ਵੀਰ ਜੀ ਜਾਣਕਾਰੀ ਦਿੱਤੀ ਆ ਜੀ ਗੁੱਡ ਬਾਈ ਜੀ
Good
Baadal kutian ne saara punjab bech ke kha liya. Golkan vi kha rehe ne aje vi . Par kiwe Rokia jawe? .
ਬਕੀਲ ਸਾਹਿਬ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ।
ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਸਾਂਝੀ ਕੀਤੀ ਹੈ
ਬਹੁਤ ਵਧੀਆ ਕੀਤਾ ਵੀਰ ਜੀ
Guru bakhshish kare
@@surindersingh5696
My.
CT ji fry
ਬਹੁਤ ਵਧਿਆ ਜਾਣਕਾਰੀ ਵਕੀਲ ਸਾਹਿਬ ਧੰਨਵਾਦ ਜੀ Salute ਜੱਜ ਸਾਹਿਬ ਨੂੰ ਜਿਸ ਨੇ ਬੜਾ ਹੋਸਲਾ ਕਰਕੇ ਸਹੀ ਫੈਸਲਾ ਦਿੱਤਾ ।
*Thanks you all for being a persistent viewer.*
*For more updates , please Share n Subscribe to Akaal Channel.*
*ਅਕਾਲ ਚੈਨਲ ਨਾਲ ਜੁੜੇ ਰਹਿਣ ਲਈ ਆਪ ਜੀ ਦਾ ਧੰਨਵਾਦ |*
*ਹੋਰ ਅੱਪਡੇਟ ਤੇ ਜੁੜੇ ਰਹਿਣ ਲਈ Akaal Channel ਨੂੰ Subscribe ਤੇ Share ਕਰੋ ਜੀ ||*
op
TV l tb am
ਹਰੇਕ ਪਿੰਡ ਚ ਜਾ ਕੇ ਜਾਣਕਾਰੀ ਦੇਣ ਦੀ ਲੋੜ ਆ ਕਿਸਾਨਾਂ ਦੀ ਮਦਦ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤਹਾਨੂੰ ਬਲ ਬਕਸੇ
ਸਭ ਕਿਸਾਨ ਜਥੇਬੰਦੀਆਂ ਨੂੰ ਇਹ ਜਾਣਕਾਰੀ ਦੇਣੀ ਚਾਹੀਦੀ ਹੈ ਜੀ।।
ਬਹੁਤ ਧੰਨਵਾਦ ਜੀ , ਜੰਗ ਯਾਰੀ ਰੱਖਿਓ , ਵਾਹਿਗੁਰੂ ਸਫ਼ਲਤਾ ਦੇਵੇਗਾ ! ਕੋੲੀ ਤਾਂ ਮਰਦ ਨਿਤਰਿਅਾ ਮੈਦਾਨ ਵਿੱਚ ,ਲੋਕਾਂ ਦੀਅਾਂ ਦੁਅਾਵਾਂ ਤੁਹਾਡੇ ਨਾਲਨੇ ਜੀ!
Very nice vichar Ji
🙏🙏
@@balwindersingh-po8yz ⁷²
@@prabhjotsingh4821 aaaaaa
Q ji ji
ਬਹੁਤ ਚੰਗੀਆ ਗੱਲਾਂ ਇਹ ਗੱਲਾਂ ਸੁਣ ਕੇ ਇਨਸਾਨੀਅਤ ਦਾ ਦਿਲ ਦੁੱਖ ਦਾਹੈ
ਵੀਰ ਜੀ ਨੂੰ ਗੁਰੂ ਸਾਹਿਬ ਇਸ ਜੰਗ ਵਿੱਚ ਹੋਰ ਹਿੰਮਤ ਬਖਸ਼ਣ
ਵਕੀਲ ਸਾਹਿਬ ਆਪ ਵਿਚ ਬਹੁਤ ਹਿੰਮਤ ਰੱਖਦੇ ਹੋਏ ਆਪ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਜੋ ਤੁਸੀਂ ਦੁਨੀਆਂ ਵਿੱਚ ਸੱਚ ਦੀ ਜੰਗ ਸ਼ੁਰੂ ਕੀਤੀ ਵਾਹਿਗੁਰੂ ਜੀ ਆਪ ਜਿੱਤ ਜ਼ਰੂਰ ਮਿਲੇ ਆਪ ਦੀ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏🙏🙏
ਬਹੁਤ ਵਧੀਆ ਉਪਰਾਲਾ ਜੀ ।
ਵਕੀਲ ਸਾਹਿਬ ਜੀ ਜ਼ਿੰਦਾਬਾਦ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ
Best Anchor
He is right
ਵਾਹਿਗੁਰੂ bless everyone
Harpreet Ji you are right
Thankyou very much Advocate ji. 🙏🙏🙏👌✌️👍🌺🌺🌺
Thanx for explane realti of gorvment in all partis in punjab
ਇਸ ਨੋਜਵਾਨ ਵਕੀਲ ਸਾਬ ਜੀ ਦਾ ਬੁਹਤ ਬੁਹਤ ਧੰਨਵਾਦ ਜਿਨ੍ਹਾਂ ਨੇ ਵੱਡੀ ਅਤੇ ਬਹੁਮੁੱਲੀ ਜਾਣਕਾਰੀ ਲੋਕਾਂ ਨਾਲ ਸਾਝੀ ਕੀਤੀ .🙏
ਵਕੀਲ ਸਾਹਬ ਨੂੰ ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ੇ। ਪਰ ਵਕੀਲ ਸਾਹਬ ਬੇਨਤੀ ਐ ਵੀ ਕਿਸੇ ਦਬਾਅ ਜਾਂ ਹੋਰ ਕਾਰਨਾਂ ਕਰਕੇ ਤੁਸੀਂ ਨਾ ਪਿੱਛੇ ਹਟ ਜਾਇਉ ਕਿਤੇ।
ਭੁੱਖ ਦੀ ਕੋਈ ਹੱਦ ਨਹੀਂ, ਇਹ ਵੀ ਸੱਚ ਹੈ ਕਿ ਨਾਲ ਕੁਸ਼ ਨਹੀਂ ਜਾਣਾ। 'ਪਾਪਾਂ ਵਾਜ ਨਾ ਆਵੇ, ਮੁਹਿਆਂ ਸੰਗ ਨਾ ਜਾਈ'
ਸਭ ਸੱਚ ਹੈ ਜੋ ਵੀ ਵਕੀਲ ਸਾਹਿਬ ਦੱਸ ਰਿਹੇ ਨੇ।
ਲੋਕਾਂ ਨੂੰ ਜਾਗਰੂਕ ਕਰਨਾ ਪੰਜਾਬੀਅਾ ਦੀ ਬਹੁਤ ਵੱਡੀ ਸੇਵਾ ਹੈ
Bai ji sada pichhla pind,Jaimelwala
Punjab te trs jr kro g danwad.
😑😑😑😑AAH JEHRE pUNJABI NU HINDI CH LIKHDE NE , EHE VI PUNJAB TE PUNJABI KHLAAF POLITICS DA HISSA AI. EHE IK "FASHION" CHLA RAHE NE AIDDA LIKHAN DA TAANKE LOKKAN NU normal LAGGE pUNJABI LIPI CH NA LIKHNA TE LOKKI EHNA NU COPY KARAN... TE AIDDAN HI HOVEGA JE TUSI AAPNE BACCHEAA NU AAPNE GHAR CH pUNJABI NAHI SKHAAOGE bOLNI, PARNI TE LIKHNI VI !!
🥱EH taan pta ii ai te Illuninati karvandi ai sabh kujh is dunia ch, PM, President, CM etc putle ne almost saare deshan de ehna de. Jehre Ghreeb desh ne bus ohi Sacche ne, baakki sabh Illuminati de putle. Te jehre Sach bolde ne ohna nu kehnde ne "conspiracy Theory ai". Sabh ton vadh nafrat Punjabiaan te specially Sikhaan naal UK Royals nu hai, ohi sabh politics against Punjab karde ne. Eh sabh dasso te swaad aaega. Tusi Video nu hor Khaas bnao.🙏
ਬਾਦਲਾ ਨੇ ਸਾਡੇ ਪੰਜਾਬ ਨੰ ਜਿਥੇ ਲੁਟਿਆ ਉਸ ਦੇ ਸਾਡੇ ਧਰਮ ਦੀ ਸਿਰਮੌਰ ਸੰਸਥਾ ਸ੍ਰੋਮਣੀ ਕਮੇਟੀ ਉਤੇ ਕਬਜਾ ਕਰਕੇ ਜਥੇਦਾਰਾ ਨੂੰ ਕਿਵੇ ਵਰਤਦੇ ਹਨ ਜਗ ਜਾਹਰ ਹੈ
ਵਧੀਆ ਜੀ ਲੋਕਾ ਨੂੰ ਇਨਸਾਫ ਲੈਣ ਲਈ ਜਾਗਰੂਕ ਹੋਣਾ ਪੈਣਾ
🥱EH taan pta ii ai te Illuninati karvandi ai sabh kujh is dunia ch, PM, President, CM etc putle ne almost saare deshan de ehna de. Jehre Ghreeb desh ne bus ohi Sacche ne, baakki sabh Illuminati de putle. Te jehre Sach bolde ne ohna nu kehnde ne "conspiracy Theory ai". Sabh ton vadh nafrat Punjabiaan te specially Sikhaan naal UK Royals nu hai, ohi sabh politics against Punjab karde ne. Eh sabh dasso te swaad aaega. Tusi Video nu hor Khaas bnao.🙏
😑😑😑😑AAH JEHRE pUNJABI NU HINDI CH LIKHDE NE , EHE VI PUNJAB TE PUNJABI KHLAAF POLITICS DA HISSA AI. EHE IK "FASHION" CHLA RAHE NE AIDDA LIKHAN DA TAANKE LOKKAN NU normal LAGGE pUNJABI LIPI CH NA LIKHNA TE LOKKI EHNA NU COPY KARAN... TE AIDDAN HI HOVEGA JE TUSI AAPNE BACCHEAA NU AAPNE GHAR CH pUNJABI NAHI SKHAAOGE bOLNI, PARNI TE LIKHNI VI !!
ਮੈਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗਾ ਪਰ ਬਾਦਲ ਪਰਿਵਾਰ ਦਫ਼ਾ ਹੋ ਵੇ ਜੇ ਅਕਾਲੀ ਦਲ ਨੂੰ ਦਵਾਰਾ ਖੜਾਂ ਕਰਨਾ
ਬਹੁਤ ਵਧੀਆ ਜਾਨਕਾਰੀ ਦਿੱਤੀ ਜੀ
ਬਹੁਤ ਵਦੀਆ ਜਾਨਕਾਰੀ ਦਿੱਤੀ ਜੂੀ
Bhut vdia vkel sahib
ਬਹੁਤ ਵਧੀਆ ਜਾਣਕਾਰੀ ਜੀ ਹਰ ਇਕ ਮਹਿਕਮੇ ਦਾ ਮਾਫਿਆ ਹੁੰਦਾ ਹੈ ਮੁਖੂ ਜੀ ਸਾਰੀਆਂ ਸਰਕਾਰਾਂ ਦਾ ਇਹੋ ਹਾਲ ਹੈ
भाई साहब बहुत खुशी हुई आप को सुन कर ।आप जैसे इमानदार लोग जब तक India में है तब तक हमारा विशवास वाहेगुरु जी पर बना रहेगा।ओर मुझे विश्वास है की वाहेगुरु जी हमारा विश्वास टूटने नही देंगे ।भगवान खुश रखे आपको और आपके परिवार को भी ।🙏🏼🙏🏼🙏🏼🙏🏼🙏🏼🙏🏼🙏🏼
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਿੰਘ ਨੂੰ
ਮੁਰਾਬੇਬੰਦੀ ਦਾ ਕੇਸ ਮੇਰੇ ਪਿੰਡ ਦਾ ਵੀ ਹੀ ਜਿਸ ਦਾ ਅੱਜ ਤੱਕ ਫੇਸਲਾ ਨਹੀਂ ਆਇਆ ਬੱਸ ਤਰੀਕ ਤੇ ਤਰੀਕ ਹੀ ਮਿਲਦੀ ਹੈ ਕਿਉਂਕਿ ਸਾਡੇ ਪਿੰਡ ਦਾ x MLA ਦਾ ਜ਼ੋਰ ਚੱਲਦਾ ਹੈ ਸਾਡੀ ਜਾਮੀਨ ਵੀ ਹੈ
Bai koi hl ni himt karo goli maro sale gandu de
ਕਿਤੇ ਤੇਰਾ ਪਿੰਡ ਮੌੜਾਂ ਤਾ ਨੀ ਹੈਗਾ ਮਹਿਲਾਂ ਚੌਕ ਲਵੇ ਇ ਜਹਿੜਾਂ।
@@lakhveersingh1726 😁mop
ਬਹੁਤ ਵਧੀਆ ਜਾਣਕਾਰੀ
Advocate Sir ji we salute your deep research against the defaulters. No doubt poor people are being looted
By the bad govt and their agents as asked for in pgme. You are doing the best job for the society Your action is praise worthy. Keep it up . GOD bless you.
Thanks
Very Very Informative 👌👌👍👍Thanks
ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਇੱਕੋ ਥਾਲੀ ਦੇ ਚੱਟੇ ਰਨ ਪੰਜਾਬਓ ਇਹਨਾਂ ਦੋਨਾਂ ਤੋਂ ਬਚੋ।
ਚੰਗੇ ਹੋਵੋ ਪੰਜਾਬੀ ਵੀਰਨੋ,ਇੰਨਾਂ ਬਾਦਲਾਂ ਤੇ ਕਾਂਗਰਸ ਨੂੰ ਆਉਣ ਵਾਲੇ ਸਮੇਂ ਚ ਮੂੰਹ ਨਾ ਲਾਇਓ
ਕਾਬਲ ਏ ਤਾਰੀਫ਼
ਬਹੁਤ ਵਧੀਆ ਇੱਕ ਸਫਲ ਕੋਸ਼ਿਸ਼ ਸ ਹਰਵਿੰਦਰ ਸਿੰਘ ਬੈਦਵਾਨ ਸਾਹਬ ਦੀ। ਡਾਹਢਿਆਂ ਨਾਲ ਮੱਥਾ ਲਾਉਣਾ ਸੌਖਾ ਕੰਮ ਨਹੀਂ। ਸੂਰਮਿਆਂ ਵਾਲਾ ਕੰਮ ਹੈ। 💪💪🤝🤝🤝
Jagmohañ singh
ਪਰਮਾਤਮਾ ਮਖੂ ਸਾਹਿਬ ਅਤੇ ਪੰਜਾਬੀਅਤ ਦੇ ਰਾਖੇ ਸਰਦਾਰ ਗੁਰਬਿੰਦਰ ਸਿੰਘ ਨੂੰ ਚੜਦੀ ਕਲਾ ਅਤੇ ਜੁਲਮ ਨਾਲ ਲੜਣ ਦਾ ਬਲ ਬਖਸੇ
pĺ
@@ramparkash6718
5
बकील साहब 2011 में एक SCBL co. बठिंडा पंजाब में एसे माफिया के द्वारा बनाई गई और करोड़ों रुपये इकट्ठा करके राजस्थान में भेजा गया, पुलिस ने भी सही जानकारी नहीं जुटाई , हमें पैसे नहीं मिल रहा, प्रत्येक चैक पर दो साल की सजा काट रहे हैं, हमें कहते हैं 10- 15% लेलो, परोपरटी इन के पास नहीं है, रूपये इन के पास य रिश्ते दारो में दे रखे हैं, उस समय सरकार यही तो थी
Thank GOD I got the Chanel I was looking for for ages......GOD BLESS YOU AKAAL CHANEL 🙏
ਵਾਹਿਗੁਰੂ ਜੀ ਬਹੁਤ ਹਿੰਮਤ ਤੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਇਹਨਾਂ ਨੇ ਬਹੁਤ ਵੱਡੀ ਜੰਗ ਸੁਰੂ ਕਰ ਦਿੱਤੀ ਹੈ ਲੋੜ ਹੈ ਇਨ੍ਹਾਂ ਦਾ ਸਾਥ ਦੇਣ ਦੀ
Kamalpreet Singh lxxnxxxnx
randeep gill --
@@ramaninderludu5554 a
@@randeepgill6448
ੌ
@@randeepgill6448 11 ww 1st
ਬਹੁਤ ਬਹੁਤ ਧੰਨਵਾਦ ਜੀ ਚੋਰ ਬਾਦਲ ਪਰਿਵਾਰ ਨੂੰ ਨੰਗੇ ਕਰਨਾ ਹੀ ਨਹੀਂ ਟੰਗਣਾ ਬਹੁਤ ਜ਼ਰੂਰੀ ਹੈ ਪਬਲਿਕ ਨੂੰ ਆਪ ਜੀ ਦੀ ਜਰੂਰਤ ਹੈ ਅਤੇ ਆਪ ਜੀ ਨੂੰ ਪਬਲਿਕ ਦੇ ਸਹਿਯੋਗ ਦੀ ਬਹੁਤ ਬਹੁਤ ਧੰਨਵਾਦ ਜੀ
ਬਹੁਤ ਹੀ ਜ਼ਬਰਦਸਤ ਜਾਣਕਾਰੀ 🙏
ਬਹੁਤ ਵੱਡਾ ਕੰਮ ਕਰ ਰਹੇ ਹਨ ਇੰਨਾ ਬਹੁਤ ਬਹੁਤ ਧੰਨਵਾਦ
101% truee kiha veer jiii
ਗੁਰਵਿੰਦਰ ਸਿੰਘ ਵੈਦ ਵਨ ਜੀ। ਬਹੁਤ ਹੀ ਵਧੀਆ ਵਿਚਾਰ ਹਨ ।ਜਾਨਕਾਰੀ ਹੌਈ। ਧੰਨਵਾਦ 🙏🙏🙏
ਲੋਕਾਂ ਨੇ ਬਾਦਲਕਿਆਂ ਦੇ ਗੁਣ ਹੀ ਗਾਉਣੇ ਨੇ ਜਿਨ੍ਹਾਂ ਮਰਜੀ ਲੋਕਾਂ ਨੂੰ ਸਮਝਾ ਲਵੋ।
Sahi kiha hai tucin.1ਸ਼ਰਾਬ ਦੀ ਬੋਤਲ ਲੈਕੇ ਅਪਣੀ ਜਮੀਰ ਵੇਚ ਦਿੰਦੇ ਨੇ.ਬਹੁਤ ਲੋਕ ਤਾਂ ਅਪਣੀ ਇਜੱਤ ਵੀ ਵੇਚ ਚੁੱਕੇ ਨੇ ਇਹਨਾਂ ਸਿਆਸੀ ਲੀਡਰਾਂ ਨੂੰ. ਗੱਲ ਕਰਨ ਚ ਫਾਇਦਾ ਈ ਨਹੀਂ ਚੁੱਪ ਹੀ ਭਲੀ ਹੈ.
ਭੁੱਖਾ ਤਾਂ ਰਜਾਇਆ ਜਾ ਸਕਦਾ ਪਰ ਬੇਸਬਰਾ ਜਾਂ ਜਿਸਦੀ ਨੀਤ ਮਾੜੀ ਉਹ ਨਹੀਂ ਰੱਜ ਸਕਦਾ। ਇਸ ਕਰਕੇ ਸਿਆਣੇ ਕੇਹਦੇਂ ਨੇ ਕਿ ਰੱਬ ਲਤ ਨਹੀਂ ਮਾਰਦਾ ਜਦੋਂ ਮਾਰਦਾ ਹੈ ਤਾਂ ਮਤ ਮਾਰਦਾ ਹੈ। ਧਨਬਾਦ ਜੀ ।
THANKS HARBINDER SINGH JI for standing for JUSTICE. Apprreciated S.Makhu ji for exposing crupt prople. WAHEGURUJI bless you both.
Paramjit Singh may i get the contact number of this advocate??
Very nice makhu sahib, adv.vadwan bahut suchaje dhan nal tusi sachai samne aake dasi. Thanx.ji.
Absolutely right Vakil sahib
Very very nice good God bless you may you live Long Best of luck
ਦੇਸ ਮਾੜਾ ਨੀ ਚਲਾੳੁਨ ਵਾਲੇ ਘਪਲੇ ਕਰਗੇ
ਲੋਕਾ ਹॅਥ ਪॅਲਟਾੳੁਣ ਬਹੁਤ ਲੋੜ ਹੇ
ਕਿਹੜਾ ਦੇਸ਼ ਇਹ ਕਾਤਲ ਅੱਤਵਾਦੀਆਂ ਦਾ ਟੋਲਾ ਹੈ
Vakil Sab Ji your great thanks for. Opening eyes of all kissan veer and public of punjab
ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਦੇ ਲੋਕਾਂ ਤੇ 🙏
😑😑😑😑AAH JEHRE pUNJABI NU HINDI CH LIKHDE NE , EHE VI PUNJAB TE PUNJABI KHLAAF POLITICS DA HISSA AI. EHE IK "FASHION" CHLA RAHE NE AIDDA LIKHAN DA TAANKE LOKKAN NU normal LAGGE pUNJABI LIPI CH NA LIKHNA TE LOKKI EHNA NU COPY KARAN... TE AIDDAN HI HOVEGA JE TUSI AAPNE BACCHEAA NU AAPNE GHAR CH pUNJABI NAHI SKHAAOGE bOLNI, PARNI TE LIKHNI VI !!
Continue to proceed in the interest of Punjab.
ਬਾਦਲਾਂ ਨੇ ਪੰਜਾਬ ਨੂੰ ਬਹੁਤ ਲੁੱਟਿਆ ਇਨ੍ਹਾਂ ਨੂੰ ਨਰਕਾਂ ਵਿੱਚ ਵੀ ਢੋਈ ਨਹੀਂ ਮਿਲਣੀ।
Excellent interview. Very courageous step of Advocate Vaidwan. Host or anker Mr Makhu has taken this issue which also full of courage. We should stand with this.
ਬਹੁਤ ਵਧੀਆ ਜੀ ਧੰਨਵਾਦ ਜੀ
HARPREET Singh ji Tuse bhut vadea bnde Apne kol bula I Sachai loka sahmne Rakhde oo.,app ji da bhut Dhanvaad.
Highly impressed by the presentation of Sardar Harbinder singh ji Baidwan. Hats off to this Gentleman lawyer.
P
🥱EH taan pta ii ai te Illuninati karvandi ai sabh kujh is dunia ch, PM, President, CM etc putle ne almost saare deshan de ehna de. Jehre Ghreeb desh ne bus ohi Sacche ne, baakki sabh Illuminati de putle. Te jehre Sach bolde ne ohna nu kehnde ne "conspiracy Theory ai". Sabh ton vadh nafrat Punjabiaan te specially Sikhaan naal UK Royals nu hai, ohi sabh politics against Punjab karde ne. Eh sabh dasso te swaad aaega. Tusi Video nu hor Khaas bnao.🙏
ਜਾਗੋ ਪੰਜਾਬ ਵਾਸੀਉ ਜਾਗੋ ਇਨ੍ਹਾਂ ਦੀ ਜਾਇਦਾਦ ਪ੍ਰਾਪਰਟੀ ਜਬਤ ਹੋਣੀ ਚਾਹੀਦੀ ਹੈ । ਵਾਹ ਜੀ ਵਾਹ ਧੰਨਵਾਦ ਵਕੀਲ ਸਾਹਿਬ ਤੁਸੀਂ ਆਮ ਜਨਤਾ ਦੀਆਂ ਅੱਖਾਂ ਖੋਲ੍ਹ ਕੇ ਦਿਤੀਆਂ ।
Great. Great. Veer ge thanks dir
ਧੰਨਵਾਦ ਜੀ ਮੱਖੁ ਸਹਿਬ ਜੀ
ਬਹੁਤ ਸਲਾਘਾ ਯੋਗ ਉਪਰਾਲਾ ਕੋਈ ਤਾਂ ਉਠਿਆ ਇਨ੍ਹਾਂ ਕੰਜਰਾ ਨੂੰ ਨਥ ਪਾਉਣ ਲਈ
F .
Good knowledge advocate sahib God bless you carry on
ਵਾਹਿਗੁਰੂ ਜੀ ਮੇਹਰ ਰੱਖਣੀ ਵੀਰਾਂ ਤੇ
Veer merya rabb ne kuch ne karna...law naal e kuch hange huna
😑😑😑😑AAH JEHRE pUNJABI NU HINDI CH LIKHDE NE , EHE VI PUNJAB TE PUNJABI KHLAAF POLITICS DA HISSA AI. EHE IK "FASHION" CHLA RAHE NE AIDDA LIKHAN DA TAANKE LOKKAN NU normal LAGGE pUNJABI LIPI CH NA LIKHNA TE LOKKI EHNA NU COPY KARAN... TE AIDDAN HI HOVEGA JE TUSI AAPNE BACCHEAA NU AAPNE GHAR CH pUNJABI NAHI SKHAAOGE bOLNI, PARNI TE LIKHNI VI !!
@@AmarM-x6z sss
I wish Mr. Baidwan and Akal Channel all the best in their truthful adventure. Who is supporting advocate for his efforts financially?
ਯਾਰ ਇੱਕ ਦੀਆਂ ਲੱਤਾਂ ਮੜੀਆਂ ਚ' ਆ
ਇੱਕ ਦੀਅਾਂ ਕਾਲੇ ਮਾਲ ਚ'
ਇੱਕ ਦੀਆਂ ਚਿੱਟੇ ਮਾਲ ਚ'
ਮਰਦੇ ਇਹ ਫੇਰ ਨੀ
Sodha Lana pena bhaje
Assee buraiyan kar kar papà dho dindey haa
8
ਸਹੀ ਗੱਲ ਆ
@@BalwinderKaur-qu9ls g right
Bahut vadyaa veer ji GOD bless you
ਬਾਦਲ ਅਤੇ ਅਮਰਿੰਦਰ ਦੋਨੋਂ ਦਿੱਲੀ ਦੇ ਝਾੜੂ ਬਰਦਾਰ ਨੇ
Great work 🙏
Jive bhindrawala gaini jyal Singh da si
@@sachaitruely8800 bvf5555
Balle sardaar sahib.. Bahut badhiya jankari mili sanu tuhadey jariye... Tuhadey channel and tuhanu salute h... Thanku advocate sahib ji...
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਹਿਤ ਸਚ ਸੁਨਣ ਆਦਧ ਪਾਓ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਕਰੇ
ਮਖੂ ਸਾਹਿਬ ਪਰਮਾਤਮਾ ਚੜਦੀ ਕਲਾ ਕਰੇ ਜੀ ਤੇ ਵਕੀਲ ਸਾਹਿਬ ਜੀ ਦਾ💐🍀🌹🌻❤️🍇🙏🙏🙏🙏🙏
Bahut vdia bhai saab
Advocate Sahib and Surinder Dalla Ji thanks for conveying eye opener facts about ex CM.
Great work veer ji
Bhot vdia Sardr Saab ggg God bless u 🙏🙏🙏
ਕੈਪਟਨ ਨੇ ਬਾਦਲ ਦਾ ਇਕ ਰੁਪਏ ਦਾ ਨੁਕਸਾਨ ਨਹੀਂ ਕੀਤਾ ਤੇ ਬਾਦਲ ਦੀਆਂ ਬੱਸਾਂ ਦੇ ਟਾਇਮ ਵਿੱਚ ਵਾਧਾ ਕੀਤਾ ਹੈ
ਬਿਲਕੁੱਲ ਸਹੀ
Right
Bilkul sahi gal kiti aa ji
ਤੇ ਹੁਣ ਕਦੇ ਟੀਵੀ ਅਖ਼ਬਾਰ ਰੇਡੀਓ ਜਾਂ ਹੋਰ ਕਿਤੇ ਅਮਰਿੰਦਰ ਸਿੰਘ ਦੀ ਫੋਟੋ ਦੇਖੀ ਹੈ ਤੁਸਾਂ
Very nice ❤❤❤ ❤
Thanks very nice 👍 Veer ji
Shamsherkaur
May Waheguru ji help you to be successful in your mission!
ਸਹੀ ਗਲ ਵੀਰਜੀ ਇਹ ਸੈਂਟਰ ਨਾਲ ਰਲਕੇ ਪੰਜਾਂਬ ਨੂ ਬਰਬਾਦ ਕਰਨਾ ਚਾਹੰਦੇ ਸੀ ਜੋ ਹੋ ਨੀ ਸਕਦਾ ਗੂਰੂਆ ਦੀ ਮਿਹਰ ਹੈ ਪੰਜਾਬ ਤੇ